Monday, August 15, 2011

ABOUT

ਡਾਇਰੀ ਲਿਖਣਾ ਆਪਣੇ ਅੱਪ ਨੂ ਹਿਸਾਬ ਦੇਣਾ ਵੀ ਹੁੰਦਾ ਹੈ ਤੇ ਘਟਨਾਵਾਂ ਨਾਲ ਹਿਸਾਬ ਕਰਨਾ ਵੀ I
ਇਸ ਕਿਤਾਬ ਵਿਚ ਇਸ ਸਦੀ ਦੇ ਵੱਡੇ ਕਵੀ ਪਾਸ਼ ਦੀ ੬ ਸਾਲਾਂ ਦੀ ਲਿਖੀ ਡਾਇਰੀ ਸ਼ਾਮਿਲ ਹੈ I ਇਸ ਵਿਚ ਇਸਤਰੀ ਪਿਆਰ ਦੀ ਤੜਪ , ਦੋਸਤਾਂ ਨਾਂ ਅਖਰਾਂ ਦਾ ਤ੍ਰੇਹ ਅਤੇ ਆਪਣੇ ਪਿੰਡ ਦੇ ਜੀਆਂ ਨਾਲ ਅਪਣਤ ਹੈਇਪਾਸ਼ ਦੀ ਜਿੰਦਗੀ ਵੀ ਕੋਈ ਫੁੱਲਾਂ ਦੀ ਸੇਜ ਨਹੀਂ ਹੈਇ ਇਸਦੀ ਲਿਖਤ ਵਿਚ ਉਦਾਸੀ , ਵਿਸ਼ਾਦ ਅਤੇ ਛਟਪਟਾਹਟ ਹੈ I ਪਰ ਕੀਤੇ ਵੀ ਸਵੈ ਤਰਸ ਨਹੀਂ ਹੈ ਅਤੇ ਨਾ ਹੀ ਸਵੈਘਾਤ ਦੀ ਕੋਈ ਖਾਹਿਸ਼ ਹੈ I
ਇਹ ਡਾਇਰੀ  ਪੜ੍ਹ ਕੇ ਪਾਸ਼ ਦੀ ਸ਼ਾਇਰੀ ਅਤੇ ਸ਼ਖਸੀਅਤ ਨੂੰ ਹੋਰ ਨੇੜਿਓਂ ਸਮਝਿਆ ਜਾ ਸਕਦਾ ਹੈ I

LOH KTHA ,22 MALDI, NKODAR-141310 PUNJAB. 

No comments:

Post a Comment